« »

ਪੇੜ पेड़ Tree

0 votes, average: 0.00 out of 50 votes, average: 0.00 out of 50 votes, average: 0.00 out of 50 votes, average: 0.00 out of 50 votes, average: 0.00 out of 5
Loading...
Aug 2012 Contest, English Poetry, Hindi Poetry, Punjabi Poetry

Inspired by eminent Punjabi scholar and poet Bhai Veer Singh’s punjabi poem ” Kikkar”

ਡੂੰਗਾ, ਖੂਹ ਵਰਗਾ
ਥੱਲੇ, ਥੱਲੇ ਜਾਯੀ ਜਾਂਦਾ
ਥਾਹ ਨ ਪਾਈ ਕਿਸੇ ਵੀ ਮੇਰੀ
ਇੰਨੀ ਦੂਰ ਚਲਾਯਾ ਜਾਂਦਾ|

ਥੱਲੇ ਵੀ ਪਕੜ ਕਸ ਕੇ
ਮਿੱਟੀ ਨੂੰ ਨ ਹਿਲਣ ਦ੍ਯਾਂ ਜ਼ਰਾ
ਹਿਲ ਕੇ ਤੇ ਦੇਖੇ ਜ਼ਰਾ
ਜਕੜ ਕੇ ਹਿਕ ਨਾਲ ਰਕ੍ਖਾਂ ਲਗਾ|

ਉੱਪਰ ਵੀ ਤੇਨੂੰ ਦ੍ਯਾਂ ਮੈਂ ਛਾਂ
ਫੈਲਦਾ ਰਵਾਂ ਹਰ ਤਰਫ਼ ਹਰ ਥਾਂ
ਤੇਰੀ ਭੁਕ੍ਖ ਦਾ ਵੀ ਮੈਂ ਹੀ ਵਾਲੀ
ਹਰ ਸਮਰਥ ਮੈਂ ਓਹ ਵੀ ਮਿਟਾਵਾਂ
ਨ ਰੋਵਾਂ, ਨ ਗਾਂਵਾਂ, ਬਸ ਨਾਲ ਲਗਨ
ਤੇਰੀ ਹਰ ਜ਼ਰੂਰਤ ਤੇ ਮੈਂ ਫਨਾਂ ਹੋ ਜਾਵਾਂ|

ਇਹ ਸੋਹਣੇ-ਸੋਹਣੇ ਪੰਛੀ ਜਦ
ਮੇਰੇ ਉੱਪਰ ਕਰਦੇ ਰੈਣ ਵਸੇਰਾ
ਮੇਰੀ ਡਾਲਿਯਾੰ ਉੱਤੇ ਬੈਠ ਕੇ
ਚਹਚਹਾੰਦੇ ਹੋਏ ਲ੍ਯਾਂਦੇ ਸਵੇਰਾ |
ਕਿੰਨਾ ਸਕੂਨ ਮੇਰੇ ਆਲੇ-ਦੁਆਲੇ ਫੈਲਦਾ
ਜਿਸ ਦੀ ਕੋਈ ਨ ਥਾਹ ਹੈ|

ਕੇ ਮੈਂ ਕਦੀ ਵੀ ਕੁਝ ਮੰਗ੍ਯਾ ਤੈਥੂੰ?
ਨ ਪਾਣੀ, ਨ ਰੋਟੀ, ਨ ਧੁਪ, ਨ ਛਾਂ
ਕਿਸੇ ਚੀਜ਼ ਦੀ ਤੇਥੁਂ ਦਰਕਾਰ ਨ ਮੈਨੂੰ
ਮੇਰਾ ਤਾਂ ਰਬ ਹੀ ਬਥੇਰਾ ਦੇਵੀ ਜਾਂਦਾ|

ਤੂੰ ਮੈਨੂੰ ਦਿੱਤਾ ਕੁਝ ਵੀ ਵਾਪਿਸ?
ਕੇ ਜ਼ਰਾ ਵੀ ਦੁਲਾਰ ਮੈਨੂੰ ਤੂੰ ਦਿੱਤਾ?
ਤੇਰੇ ਹਥ ਤਾਂ ਬਸ ਕੁਲ੍ਹਾੜੀ ਆਯੀ
ਬੇਰਹਮੀ ਨਾਲ ਮੈਨੂੰ ਵੱਡ ਹੀ ਦਿੱਤਾ|
———————————-
गहरा, कूँए जैसा
नीचे, नीचे, जाता जा रहा
कोई थाह मेरी नहीं जान पाया
इतनी दूर चलता जाता|

नीचे भी दृढ पकड़
मिट्टी को ज़रा न हिलने दूं
छूट के तो देखे ज़रा
जकड़ कर ह्रदय से रखूँ लगा|

ऊपर भी मैं तुम्हें छाँव दूं
सब दिशाओं में फैलता रहूँ
तुम्हारी भूख का भी हूँ मैं प्रभारी
हर समर्थ वह भी मिटाऊँ
न रोऊँ , न गाऊं, बस साथ लगन
तुम्हारी हर ज़रुरत पर फना हो जाऊं|

पृथक, सुन्दर पंछी जब
मेरे ऊपर करते रैन बसेरा
मेरी डालियों पर बैठ कर
चहचहाते हुए लाते सवेरा
कितना सुकून चहुँ और फैलता
जिसकी कोई न थाह है|

क्या मैंने कभी कुछ माँगा तुमसे?
न पानी, न रोटी, न धूप, न छाँव,
किसी वस्तु की न दरकार तुमसे
मेरा तो ईश्वर सब देता रहता|

तुमने दिया क्या कभी कुछ वापिस?
क्या ज़रा भी दुलार मेरे हिस्से डाला?
तुम्हारे हाथ तो बस कुल्हाड़ी आई
बेरहमी से मुझे बस काट ही डाला|
————————————-
Deep, like a well
Going down, down
Depth unfathomable
That far I venture out.

Tight hold underneath
Not letting the soil go
Attempts to loosen and flow
I foible by holding close to heart.

Up above, shade I offer
Take care of your hunger
Your every need I nurture
sacrifice myself at your altar.

When lovely feathered friends
Flock for slumbers at dusk
On my branches they shelter
And wake the world with sweet chatter

So much peace reigns around
Magnitude unfathomable, unbound.
Do I claim any rewards?
Water, food, sun and shade,
The One Above .endows His Grace.

Return in any form did you execute?
A little concern did you contribute?
Just an ax you took in possession
With a stony heart designed my execution.

5 Comments

 1. Vishvnand says:

  Very elegant meaningful poem beautifully penned in 3 languages
  In the two languages which I understand the poem is indeed fantastic
  I can only imagine how very more beautiful would be the original Punjabi

  आज पढ़ने मिली अति सुन्दर अंदाज़ की ऐसी तिरंगी अनन्य रचना
  इस कारण आपको My Hearty Thanks और तहे दिल से शुक्रिया
  कितनी करूँ इस posting, effort और कल्पना की प्रशंसा समझ न आ रहा

  Kudos

  • parminder says:

   @Vishvnand, Thanks a lot Vishwa ji for the kind words. When I read the original, really stuck to my mind, that was so beautifully composed. A small but very impacting poem that is.

 2. अच्छी रचना है

 3. rajendra sharma "vivek" says:

  Ped kaa yah dard sanskrit ke us shlok ko yaad dilaataa hai
  jisame kahaa gayaa hai
  paropkaaray falanti vriksh

Leave a Reply