« »

ਇੱਕ ਕਿਰਣ एक किरण A beam of light

3 votes, average: 4.00 out of 53 votes, average: 4.00 out of 53 votes, average: 4.00 out of 53 votes, average: 4.00 out of 53 votes, average: 4.00 out of 5
Loading...
Anthology 2013 Entries, English Poetry, Hindi Poetry, Punjabi Poetry

ਰੌਂਦੀ ਹੋਈ, ਹੌਕੇ ਭਰਦੀ,
ਮੈਂ ਨਸਾਦਿਆਂ ਜਾਂਦੀ
ਤਿਰਸ੍ਕਾਰ ਖੋ ਲਯਾ ਸਬ ਕੁਝ
ਇੱਜ਼ਤ, ਮਾਨ ਤੇ ਸਨਮਾਨ
ਰਾਹ ਨ ਕੋਈ ਤੇ ਨ ਸੀ ਮੰਜ਼ਿਲ
ਘੁਮਣ੍ਘੇਰ ਚ ਮੇਰਾ ਜਹਾਂ|

ਅੰਨਣਵਾਹ ਦੌੜੀ ਜਾਂਦੀ ਸਬਤੋਂ ਨਜ਼ਰਾਂ ਚੁਰਾਂਦੀ
ਜਾ ਵੱਜੀ ਮੈਂ ਖਾਂਬੇ ਜਾਕੇ
ਰਾਹ ਮੇਰੇ ਜੋ ਆਯਾ|
ਹੋਸ਼ ਗਵਾਏ ਪੀੜ ਇਜਾਫਾ
ਹਂਜੂਆ ਪੁਆੜਾ ਪਾਯਾ|

ਯਕਦਮ ਲੱਗਾ ਸੂਰਜ ਚੜਿਯਾ
ਰੌਸ਼ਨੀ ਸੀ ਭਰਪੂਰ
ਪਰ ਏ ਤਾਂ ਸੀ ਤਰਕਾਲਾ ਵੇਲਾ
ਕਿਥੋਂ ਵਰ੍ਸਿਆ ਨੂਰ?

ਅੰਤਰਮੰਨ ਸੀ ਰੌਸ਼ਨ ਹੋਯਾ
ਸ੍ਵਾਭਿਮਾਨ ਹੁਲਾਰਾ ਲਾਯਾ
ਕੌਣ ਜੋ ਦੇਵੇ ਮੈਨੂੰ ਲਲਕਾਰਾ
ਲੌਹ ਦਾ ਮੈਂ ਰੂਪ ਅਪਨਾਯਾ!

ਫੁਰ੍ਰ ਹੋ ਗਯੀ ਓ ਚਿੜੀ ਸੀ ਜੇੜੀ
ਫੌਲਾਦ ਲੇ ਲਯਾ ਥਾਂ
ਹੁਣ ਕਰ ਮੈਨੂੰ ਬੇਇੱਜ਼ਤ ਰਾਖਸ਼ਾ
ਜ਼ਰਾ ਵੇਖ ਪਕੜ ਕੇ ਬਾਂਹ
ਜੇ ਨ ਮੈਂ ਭੰਨਯਾ ਹੰਕਾਰ ਤੇਰਾ
ਤਾਂ ਬਦਲੀ ਮੇਰਾ ਨਾਂ|
ਨਹੀਂ ਮੈਂ ਹੁਣ ਓ ਅਬਲਾ ਵਿਚਾਰੀ
ਰਾਣੀ ਝਾਂਸੀ ਲੈ ਲਯਾ ਥਾਂ |

ਤਲਵਾਰ ਨ ਕੋਈ ਹਥ ਵਿਚ ਭਾਂਵੇਂ
ਪਰ ਸ਼ਕਤੀ ਦਾ ਭੰਡਾਰਾ
ਨਿਊਂਦੀ ਭਾਂਵੇਂ ਸਾਬ ਦੇ ਅੱਗੇ
ਪਰ ਸਮਝੀ ਨ ਕਾਯਰ ਗੰਵਾਰਾ!
ਜਦੋਂ ਰਾਖਸ਼ ਮੂੰਹ ਫਾੜ ਹੈ ਆਊਂਦਾ
ਹਿੱਮਤ ਪੂਰੀ ਮਾਰੇ ਹੁਲਾਰਾ!

ਵਯਾਪਿਆ ਹਨੇਰਾ ਜਦੋਂ ਆਲੇ ਦ੍ਵਾਲੇ
ਸਾਬ ਹੌਂਦਾ ਨਜ਼ਰਾਂ ਤੋਂ ਓਹਲੇ
ਨ ਕੁਝ ਦਿਸਦਾ ਨ ਹੌਂਦਾ ਮਹਿਸੂਸ
ਇਉਂ ਜਾਪਦਾ ਜਿਉਂ ਲਕਵਾ ਮਾਰੇ
ਉੱਸੇ ਹਨੇਰੇ ਬਹੂੰ ਕੁਝ ਹੈ ਸਿਖਾਯਾ
ਫੁੱਲਾਂ ਭਰਿਆ ਕੇਕ੍ਟਸ ਬਣਾਯਾ|

ਖੂਬਸੂਰਤੀ ਛਲਕੌਂਦਾ, ਰੌਣਕ ਵਿਖੇਰਦਾ
ਰੇਗਿਸਤਾਨ ਚ ਵੀ ਖੁਸ਼ਬੂ ਫੈਲਾਂਦਾ |
ਪਰ ਪੁੱਟਣ ਜੇ ਕੋਈ ਆ ਜਾਵੇ
ਕੰਡਿਆਂ ਲਹੂ-ਲੁਹਾਨ ਕਰਾਯਾ|

ਨਿਕੀ ਜਹੀ ਬਾਰੀ ਵਿਚ
ਝਾਤੀ ਮਾਰੀ ਕਿਰਣ ਇੱਕ
ਬਦਲਯਾ ਜੀਵਨ ਨਜ਼ਾਰਾ
ਨਜ਼ਰਿਯਾ ਬਦਲਯਾ
ਤੇ ਆਣ ਕਮਾਯਾ
ਇੱਜ਼ਤ ਦਾ ਭੰਡਾਰਾ!!

-*-*-*-*-*-*-*-*-*-*-*-*-*

रोती हुई, सुबकियाँ भरती
मैं दौड़ती जाती
तिरस्कार ने ले लिया सब कुछ
इज़्ज़त, मान और सम्मान
राह न कोई, न कोई मंज़िल
भँवर में मेरा जहाँ|

अंधाधुंध दौड़ी जाती सबसे नज़र चुराती
धम्म से लगी इक खंबे जाके
राह में जो था आया
होश गँवाए, पीढ़ इज़ाफा
आँसुओं ने झंझट डाला|

एकदम लगा सूरज उभरा
रौशनी थी भरपूर
पर यह तो थी संध्या की बेला
कैसे बरसा नूर ?

अंतर्मन था रौशन हुआ
स्वाभिमान लहराया
कौन है जो मुझे दे ललकार
लौह का है रूप अपनाया|

फुर्र हो गयी वह चिड़िया थी जो
फौलाद ने लिया है स्थान
अब कर मुझे बेइज़्ज़त ओ राक्षस
ज़रा देख तो पकड़ के बाँह!
न मैने अहंकार तोड़ा गर
तो बदलना मेरा नाम
नहीं मैं अब वो अबला बिचारी
रानी झाँसी ने लिया है स्थान!!

तलवार न हो चाहे हाथ में मेरे
पर अंदर शक्ति का भंडार
झुकती चाहे सब के सामने
पर समझना न कायर, गँवार!
जब राक्षस मुँह फाड़ है आता
हिम्मत पूरी मारे हुलार|

अंधेरा जब घेरे था सारे
अस्पष्ट था भाव प्रत्येक
न कुछ दिखता न होता महसूस
जैसे था लकवा मारे|

उस अंधेरे बहुत कुछ है सिखाया
फूलों से भरा कैक्टस बनाया|

खूबसूरती छलकाता, रौनक बिखेरता
रेगिस्तान में भीइ खुश्बू फैलाता
पर नोचने अगर कोई आ जाए
काँटे करें लहु-लुहान|

छोटे से झरोखे से
गोचर हुई किरण इक
बदला जीवन नज़ारा|
नज़रिया बदला
तो ले कमाया
इज़्ज़त का भंडारा|

-*-*-**-*-*-*-*-*-*-*

Wailing, whimpering
I advance scampering
Slander plucking all–
Esteem, acclaim and regard
No direction or orientation
Darting blindly in mortification.

Bang into a pole I go
Into my way that chanced
Stunned inert, torment soar
Tears irksome arose.

In a flash daylight I felt
Light colossal around
At this moment of sunset?
Where from the glow abound?

Inner mind illumined
Self esteem beckoned
No one now can question
As cast now I am in iron.

Flown away has the bird timid
Metamorphosed to being tenacious
Now insult me O devil
dare catch my arm
If not I thrash your pride to ground
Alter I will my name along
Not a weakling any more
Warrior queen now I am crowned.

No sword visibly grasped
but strength inner bestowed
Docility may still be apparent
Mistake it not for cowardice ever!
When demons assault on dignity
Nerves of steel surface over!

When darkness around layered
Nothing in sight remained
All invisible, silence ruled
Transfixed as if from the roots.
Lessons from those depths arose
Making me a thorny bush of rose.

Dripping beauty, embellishing all
Aromising the desert about
Any endeavor to yank it off
Ensures blood from each barb.

From a tiny peep hole
Peeked a ray wee
Changed the life scenario
Perspective changed
Thus obtained
Esteem and acclaim!!

2 Comments

  1. very encouraging poem Mam

Leave a Reply